ਅੱਸੂ ਦੇ ਪਹਿਲੇ ਨਰਾਤੇ ਮੌਕੇ ਮਨੀਸ਼ ਸਿਸੋਦੀਆ ਨੇ ਸਿਹਤ ਮੰਤਰੀ, ਵਿਧਾਇਕ ਕੋਹਲੀ ਤੇ ਮੇਅਰ ਨਾਲ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਮੱਥਾ ਟੇਕਿਆ
-ਸਿਸੋਦੀਆ, ਡਾ. ਬਲਬੀਰ ਸਿੰਘ, ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਨੇ ਹਵਨ-ਪੂਜਾ ਕਰਕੇ ਮਾਤਾ ਦਾ ਨਵਾਂ ਝੰਡਾ ਲਹਿਰਾਇਆ -ਕੰਨਿਆ ਪੂਜਨ ਉਪਰੰਤ ਨਵੇਂ ਲੰਗਰ ਹਾਲ ਵਿੱਚ ਲੰਗਰ ਵਰਤਾਉਣ ਦੀ ਸੇਵਾ ਨਿਭਾਈ -ਮਾਂ ਕਾਲੀ ਵੱਲੋਂ ਆਪ ਸਰਕਾਰ ਨੂੰ ਪਵਿੱਤਰ ਮੰਦਰ ਦੇ ਨਵੀਨੀਕਰਨ ਦੀ ਸੇਵਾ ਦਾ ਮੌਕਾ ਦੇਣਾ ਸਾਡੀ ਖੁਸ਼ਕਿਸਮਤੀ : ਮਨੀਸ਼ ਸਿਸੋਦੀਆ ਪਟਿਆਲਾ, 11 ਅਕਤੂਬਰ: ਆਮ ਆਦਮੀ ਪਾਰਟੀ…

