ਅਦਾਕਾਰਾ ਸਾਰਾ ਅਲੀ ਖਾਨ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਦਿਆਂ ਛਲਕੇ ਹੰਝੂ, ਮਾਂ ਅੰਮ੍ਰਿਤਾ ਸਿੰਘ ਨੂੰ ਯਾਦ ਕਰ ਭਾਵੁਕ ਹੋਈ
-ਵੀਡੀਓ ਕਾਲ ਰਾਹੀਂ ਮਾਂ ਨੂੰ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣ ਦੀ ਸੀ ਇੱਛਾ, ਇਜਾਜ਼ਤ ਨਾ ਮਿਲਣ ਕਾਰਨ ਅਧੂਰੀ ਰਹਿ ਗਈ ਖ਼ਵਾਹਿਸ਼ ਅੰਮ੍ਰਿਤਸਰ। ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਮੰਗਲਵਾਰ ਨੂੰ ਅਦਾਕਾਰ ਆਯੁਸ਼ਮਾਨ ਖੁਰਾਨਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ। ਇਸ ਦੌਰਾਨ ਸਾਰਾ ਅਲੀ ਖਾਨ ਆਪਣੀ ਮਾਂ ਅੰਮ੍ਰਿਤਾ ਸਿੰਘ ਨੂੰ ਯਾਦ ਕਰਦਿਆਂ ਭਾਵੁਕ…
ਸ੍ਰੀ ਰਾਮਲੀਲਾ ਧਰਮ ਕਮੇਟੀ ਮਸਜਿਦ ਚੌਂਕ ਵੱਲੋਂ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ
-ਮੁੱਖ ਮਹਿਮਾਨ MLA ਰਾਣਾ ਗੁਰਜੀਤ ਸਿੰਘ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ, ਕਮੇਟੀ ਵੱਲੋਂ ਮਹਿਮਾਨਾਂ ਦਾ ਸਨਮਾਨਕਪੂਰਥਲਾ। ਸ੍ਰੀ ਰਾਮਲੀਲਾ ਧਰਮ ਕਮੇਟੀ ਮਸਜਿਦ ਚੌਂਕ ਕਪੂਰਥਲਾ ਵੱਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਧਾਰਮਿਕ ਮਾਹੌਲ ਵਿੱਚ ਲੋਕਾਂ ਨੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮਾਗਮ ਵਿੱਚ ਸ਼ਾਮਲ ਹੋ ਕੇ ਭਗਵਾਨ…
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਵਿੰਗ, ਕਪੂਰਥਲਾ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਜਾਰੀ
ਕਪੂਰਥਲਾ, 19 ਅਕਤੂਬਰ, 2026:ਸ਼੍ਰੀਮਤੀ ਕਮਲਪ੍ਰੀਤ ਕੌਰ ਬਰਾੜ, ਕਮਿਸ਼ਨਰ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ; ਸ਼੍ਰੀ ਆਕਾਸ਼ ਬਾਂਸਲ, ਡਿਪਟੀ ਕਮਿਸ਼ਨਰ, ਕਪੂਰਥਲਾ; ਅਤੇ ਡਾ. ਰਾਜੀਵ ਪਰਾਸ਼ਰ, ਸਿਵਲ ਸਰਜਨ, ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਹਾਇਕ ਕਮਿਸ਼ਨਰ (ਫੂਡ) ਸ਼੍ਰੀ ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ ਫੂਡ ਸੇਫਟੀ ਵਿੰਗ, ਕਪੂਰਥਲਾ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਸੁਰੱਖਿਆ…
ਵਿਜੀਲੈਂਸ ਬਿਊਰੋ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਐਸ.ਐਚ.ਓ. ਰੰਗੇ ਹੱਥੀਂ ਕਾਬੂ
ਚੰਡੀਗੜ੍ਹ, 20 ਅਕਤੂਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਥਾਣਾ ਧਾਰ ਕਲਾਂ, ਪਠਾਨਕੋਟ ਵਿਖ਼ੇ ਸਟੇਸ਼ਨ ਹਾਊਸ ਅਫਸਰ (ਐਸ.ਐਚ.ਓ.) ਵਜੋਂ ਤਾਇਨਾਤ ਇੰਸਪੈਕਟਰ ਗੁਲਸ਼ਨ ਕੁਮਾਰ ਨੂੰ, ਉਸ ਵੱਲੋਂ ਮੰਗੀ 2.5 ਲੱਖ ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ…
THREE LINKED TO DRUG TRAFFICKING AND ILLEGAL ARMS SMUGGLING NETWORK HELD WITH 10 PISTOLS, 1KG HEROIN
— ARRESTED ACCUSED WERE IN CONTACT WITH FOREIGN-BASED SMUGGLERS: DGP GAURAV YADAV — PROBE UNDERWAY TO UNCOVER COMPLETE FORWARD & BACKWARD SUPPLY CHAINS: CP ASR HARMANBIR GILL CHANDIGARH/AMRITSAR, October 19:In a major breakthrough amidst the ongoing drive to make Punjab a safe and secure state as per the directions of Chief Minister Bhagwant Singh Mann,…
ਸੁਲਤਾਨਪੁਰ ਲੋਧੀ ਵਿੱਚ ਪੈਟਰੋਲ ਪੰਪ ’ਤੇ ਹਥਿਆਰਬੰਦ ਨੌਜਵਾਨਾਂ ਦਾ ਹਮਲਾ, ਮੁਲਾਜ਼ਮਾਂ ਨਾਲ ਕੁੱਟਮਾਰ; ਇੱਕ ਮੁਲਾਜ਼ਮ ਦੇ ਸਿਰ ’ਤੇ ਗੰਭੀਰ ਸੱਟ
-ਫਿਊਲ ਦੇ ਪੈਸੇ ਮੰਗਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ, ਕੁਝ ਸਮੇਂ ਬਾਅਦ ਹਥਿਆਰਾਂ ਨਾਲ ਲੈਸ ਹੋ ਕੇ ਪਹੁੰਚੇ 5 ਤੋਂ 7 ਨੌਜਵਾਨ; ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਵਿੱਚ ਜੁਟੀ ਪੁਲਿਸ ਸੁਲਤਾਨਪੁਰ ਲੋਧੀ (ਕਪੂਰਥਲਾ): ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿੱਚ ਅਨਾਜ ਮੰਡੀ ਨੇੜੇ ਸਥਿਤ ਇੱਕ ਪੈਟਰੋਲ ਪੰਪ ’ਤੇ ਦਿਨ-ਦਿਹਾੜੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ…
ਕਪੂਰਥਲਾ ਵਿੱਚ ਸ਼੍ਰੀ ਰਾਮਲੀਲਾ ਧਰਮ ਕਮੇਟੀ ਵੱਲੋਂ ਅੱਠਵੀਂ ਰਾਤ ਲਕਸ਼ਮਣ ਮੂਰਛਾ ਦਾ ਮੰਚਨ
-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਰੰਗਾ ਨੇ ਦੀਪ ਜਗਾ ਕੇ ਕੀਤਾ ਉਦਘਾਟਨ, ਕਿਹਾ—ਸ਼੍ਰੀ ਰਾਮਾਇਣ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਪ੍ਰਤੀਕ ਕਪੂਰਥਲਾ: ਸ਼੍ਰੀ ਰਾਮਲੀਲਾ ਧਰਮ ਕਮੇਟੀ, ਮਸਜਿਦ ਚੌਕ ਕਪੂਰਥਲਾ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਅੱਠਵੀਂ ਰਾਤ ਲਕਸ਼ਮਣ ਮੂਰਛਾ ਪ੍ਰਸੰਗ ਦਾ ਮੰਚਨ ਕੀਤਾ ਗਿਆ। ਇਸ ਰਾਤ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ…
SDM and DSP conduct inspections to check illegal firecracker storage
-No unauthorised storage detected during inspections, strict vigil to continue Kapurthala, October 19: Joint teams of the civil and police administration, led by SDM Maj. Dr Irwin Kaur and DSP Dr Sheetal Singh, on Monday inspected firecracker godowns to ensure strict compliance with the directions issued by the Punjab Government. SDM Kaur said that no…
SDM Phagwara reviews paddy straw management operations in Bohani and Plahi villages
-Appeals to farmers to adopt sustainable stubble management practices and refrain from burning paddy straw Phagwara, Oct 19: Sub-Divisional Magistrate (SDM) Dr Navjot Sharma on Monday visited Bohani and Plahi villages of Phagwara subdivision along with Agriculture Officer Paramjit Singh to review the ongoing in-situ and ex-situ paddy straw management operations and assess the efforts…
Construction of roads and streets in full swing in Kapurthala
-Officials directed to expedite development works -Six teams working to address streetlight complaints promptly Kapurthala, October 19: The Municipal Corporation Kapurthala is undertaking road and street construction works across the city at a rapid pace, with Rs 8.78 crore sanctioned under the Special Assistance to States for Capital Investment (SASCI) scheme.Deputy Commissioner Akash Bansal said…

