ਸੁਲਤਾਨਪੁਰ ਲੋਧੀ ਵਿੱਚ ਪੈਟਰੋਲ ਪੰਪ ’ਤੇ ਹਥਿਆਰਬੰਦ ਨੌਜਵਾਨਾਂ ਦਾ ਹਮਲਾ, ਮੁਲਾਜ਼ਮਾਂ ਨਾਲ ਕੁੱਟਮਾਰ; ਇੱਕ ਮੁਲਾਜ਼ਮ ਦੇ ਸਿਰ ’ਤੇ ਗੰਭੀਰ ਸੱਟ

-ਫਿਊਲ ਦੇ ਪੈਸੇ ਮੰਗਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ, ਕੁਝ ਸਮੇਂ ਬਾਅਦ ਹਥਿਆਰਾਂ ਨਾਲ ਲੈਸ ਹੋ ਕੇ ਪਹੁੰਚੇ 5 ਤੋਂ 7 ਨੌਜਵਾਨ; ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਵਿੱਚ ਜੁਟੀ ਪੁਲਿਸ ਸੁਲਤਾਨਪੁਰ ਲੋਧੀ (ਕਪੂਰਥਲਾ): ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿੱਚ ਅਨਾਜ ਮੰਡੀ ਨੇੜੇ ਸਥਿਤ ਇੱਕ ਪੈਟਰੋਲ ਪੰਪ ’ਤੇ ਦਿਨ-ਦਿਹਾੜੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ…

Read More

ਦਰਿਆ ਤੇ ਐਡਵਾਂਸ ਧੁੱਸੀ ਬੰਨ ਨੇੜੇ  ਪ੍ਰਸ਼ਾਸਨ ਦੀ ਵੱਡੀ ਕਾਰਵਾਈ: ਨਜਾਇਜ਼ ਮਾਈਨਿੰਗ ਕਰ ਰਹੇ 6 ਟਿੱਪਰ, ਪੋਕਲੈਨ ਮਸ਼ੀਨ ਅਤੇ ਟਰੈਕਟਰ ਜ਼ਬਤ, ਇਕ ਕਾਬੂ

-ਥਾਣਾ ਤਲਵੰਡੀ ਚੌਧਰੀਆਂ ‘ਚ ਅੱਠ ਆਰੋਪੀਆਔ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜਸੁਲਤਾਨਪੁਰ ਲੋਧੀ(ਕਪੂਰਥਲਾ) : ਜ਼ਿਲ੍ਹਾ ਕਪੂਰਥਲਾ ਦੇ ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਖੇਤਰ ਪਿੰਡ ਖਿਜਰਪੁਰ ਨੇੜੇ ਐਡਵਾਂਸ ਧੁੱਸੀ ਬੰਨ ‘ਤੇ ਦਰੀਆ ਲਾਗੇ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੀ ਟੀਮ ਨੇ ਸਾਂਝੇ ਤੌਰ ‘ਤੇ ਛਾਪੇਮਾਰੀ ਕਰਕੇ ਨਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਟੀਮ ਨੇ…

Read More

ਕਪੂਰਥਲਾ ਵਿੱਚ ‘ਆਪ’ ਨੂੰ ਮਿਲੀ ਸਿਆਸੀ ਮਜ਼ਬੂਤੀ, ਕਈ ਪ੍ਰਮੁੱਖ ਸ਼ਖ਼ਸੀਅਤਾਂ ਪਾਰਟੀ ਵਿੱਚ ਸ਼ਾਮਲ

-ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਨੂਪ ਕੱਲ੍ਹਣ, ਉਦਯੋਗਪਤੀ ਤਰਲੋਚਨ ਧਿੰਜਨ, ਦਵਿੰਦਰ ਪਾਲ ਸਿੰਘ ਹੰਸਪਾਲ ਅਤੇ ਐੱਸ.ਐੱਸ. ਵਾਲੀਆ ਨੇ ਫੜਿਆ ‘ਆਪ’ ਦਾ ਪੱਲਾ ਕਪੂਰਥਲਾ। ਕਪੂਰਥਲਾ ਦੀ ਸਿਆਸਤ ਵਿੱਚ ਉਸ ਸਮੇਂ ਨਵਾਂ ਮੋੜ ਦੇਖਣ ਨੂੰ ਮਿਲਿਆ, ਜਦੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਅਨੂਪ ਕੱਲ੍ਹਣ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਆਮ ਆਦਮੀ ਪਾਰਟੀ…

Read More

ਭੁਲੱਥ ਨੇੜੇ ਡਰਾਈਵਰ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਕੈਂਟਰ ਖੋਹਿਆ, ਲੋਕਾਂ ਨੇ ਇੱਕ ਮੁਲਜ਼ਮ ਨੂੰ ਦਬੋਚਿਆ

-ਖਿਡੌਣਾ ਪਿਸਤੌਲ ਅਤੇ ਲੋਹੇ ਦਾ ਦਾਤਰ ਬਰਾਮਦ, ਦੂਜਾ ਮੁਲਜ਼ਮ ਫ਼ਰਾਰ; ਪੁਲਿਸ ਵੱਲੋਂ ਭਾਲ ਜਾਰੀ ਭੁਲੱਥ (ਕਪੂਰਥਲਾ): ਕਰਤਾਰਪੁਰ-ਭੁਲੱਥ ਰੋਡ ’ਤੇ ਪਿੰਡ ਪੰਡੋਰੀ ਨੇੜੇ ਦੋ ਨੌਜਵਾਨਾਂ ਵੱਲੋਂ ਕੈਂਟਰ ਚਾਲਕ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕੈਂਟਰ ਖੋਹਣ ਦੀ ਵਾਰਦਾਤ ਸਾਹਮਣੇ ਆਈ ਹੈ। ਹਾਲਾਂਕਿ, ਭੁਲੱਥ ਦੇ ਤਹਿਸੀਲ ਚੌਕ ਨੇੜੇ ਲੋਕਾਂ ਦੀ ਮੁਸਤੈਦੀ ਕਾਰਨ ਇੱਕ ਮੁਲਜ਼ਮ ਨੂੰ ਕਾਬੂ ਕਰ…

Read More

ਪਾਕਿਸਤਾਨ ਨੂੰ ਫ਼ੌਜ ਦੀਆਂ ਗੁਪਤ ਜਾਣਕਾਰੀਆਂ ਭੇਜਣ ਦੇ ਦੋਸ਼ ਹੇਠ ਫ਼ਰੀਦਕੋਟ ਦੀ ਮਹਿਲਾ ਗ੍ਰਿਫ਼ਤਾਰ, ਦੋ ਫ਼ੌਜੀ ਕਰਮਚਾਰੀ ਵੀ ਨਾਮਜ਼ਦ

-ਫ਼ਿਰੋਜ਼ਪੁਰ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਦੀ ਕਾਰਵਾਈ, ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਤੱਕ ਜਾਣਕਾਰੀਆਂ ਪਹੁੰਚਾਉਣ ਦੇ ਲੱਗੇ ਦੋਸ਼ ਫ਼ਰੀਦਕੋਟ/ਫ਼ਿਰੋਜ਼ਪੁਰ: ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵੱਲੋਂ ਭਾਰਤੀ ਫ਼ੌਜ ਨਾਲ ਸਬੰਧਤ ਗੁਪਤ ਜਾਣਕਾਰੀਆਂ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਤੱਕ ਪਹੁੰਚਾਉਣ ਦੇ ਦੋਸ਼ ਹੇਠ ਫ਼ਰੀਦਕੋਟ ਦੀ ਰਹਿਣ ਵਾਲੀ ਗੁਰਨੂਰ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ…

Read More

ਦਾਤਰ ਦੀ ਨੋਕ ’ਤੇ Mobile ਖੋਹਣ ਆਏ ਲੁੱਟੇਰਿਆਂ ਨਾਲ ਭਿੜ ਗਈਆਂ ਦੋ ਔਰਤਾਂ, ਹਿੰਮਤ ਦਿਖਾ ਕੇ ਬਚਾਇਆ ਮੋਬਾਈਲ

ਨਡਾਲਾ(ਕਪੂਰਥਲਾ): ਇਬਰਾਹਿਮਵਾਲ ਤੋਂ ਬਾਮੂਵਾਲ ਨੂੰ ਸਕੂਟਰੀ ’ਤੇ ਜਾ ਰਹੀਆਂ ਦੋ ਔਰਤਾਂ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਦਾਤਰ ਦੀ ਨੋਕ ’ਤੇ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤਾਂ ਵੱਲੋਂ ਹਿੰਮਤ ਦਿਖਾਉਂਦਿਆਂ ਰੌਲਾ ਪਾਉਣ ਅਤੇ ਮੋਬਾਈਲ ਫੋਨ ਨਾ ਛੱਡਣ ਕਾਰਨ ਕਥਿਤ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ ਅਤੇ ਮੌਕੇ ਤੋਂ ਫਰਾਰ…

Read More

ਰੂਸ-ਯੂਕਰੇਨ ਜੰਗ ਵਿਚ 9 ਮਹੀਨੇ ਫਸੇ ਰਹੇ ਪਟਿਆਲਾ ਦੇ ਗਗਨਦੀਪ ਸਿੰਘ ਦੀ ਸੁਰੱਖਿਅਤ ਵਤਨ ਵਾਪਸੀ

-ਸਟੱਡੀ ਵੀਜ਼ੇ ’ਤੇ ਰੂਸ ਗਿਆ ਸੀ ਗਗਨਦੀਪ, ਸਾਥੀਆਂ ਵੱਲੋਂ ਵਧੀਆ ਤਨਖਾਹ ਦਾ ਲਾਲਚ ਦੇ ਕੇ ਰੂਸੀ ਫੌਜ ’ਚ ਭਰਤੀ ਕਰਵਾਉਣ ਦਾ ਦੋਸ਼ ਸੁਲਤਾਨਪੁਰ ਲੋਧੀ(ਕਪੂਰਥਲਾ): ਰੂਸ-ਯੂਕਰੇਨ ਜੰਗ ਦੇ ਵਿਚਕਾਰ ਕਰੀਬ ਨੌਂ ਮਹੀਨੇ ਫਸੇ ਰਹੇ ਪਟਿਆਲਾ ਦੇ ਨੌਜਵਾਨ ਗਗਨਦੀਪ ਸਿੰਘ ਆਖਿਰਕਾਰ ਸੁਰੱਖਿਅਤ ਭਾਰਤ ਵਾਪਸ ਪਰਤ ਆਏ ਹਨ। ਸਟੱਡੀ ਵੀਜ਼ੇ ’ਤੇ ਰੂਸ ਗਏ ਗਗਨਦੀਪ ਨੇ ਦੋਸ਼ ਲਗਾਇਆ ਹੈ…

Read More

Breaking-ਢਿਲਵਾਂ ਟੋਲ ਪਲਾਜ਼ਾ ਤੇ ਤਕਰਾਰ ਤੋਂ ਬਾਅਦ ਹੰਗਾਮਾ, ਸਰਕਾਰੀ ਬੱਸ ਚਾਲਕਾਂ ਵੱਲੋਂ ਟ੍ਰੈਫਿਕ ਜਾਮ

ਢਿੱਲਵਾਂ, (ਕਪੂਰਥਲਾ), 6 ਅਕਤੂਬਰ: ਮੰਗਲਵਾਰ ਦੀ ਸਵੇਰੇ ਕਰੀਬ 9:15 ਵਜੇ ਟੋਲ ਪਲਾਜ਼ਾ ਢਿੱਲਵਾਂ ਵਿਖੇ ਸਰਕਾਰੀ ਬੱਸ ਦੇ ਚਾਲਕ ਤੇ ਟੋਲ ਪਲਾਜ਼ਾ ਢਿੱਲਵਾਂ ਦੇ ਕਰਮਚਾਰੀ ਵਿਚ ਹੋਈ ਤਕਰਾਰ ਉਪਰੰਤ ਸਰਕਾਰੀ ਬੱਸ ਚਾਲਕਾਂ ਵੱਲੋਂ ਟੋਲ ਪਲਾਜ਼ਾ ਢਿੱਲਵਾਂ ਵਿਖੇ ਆਪਣੀਆਂ ਬੱਸਾਂ ਤਿਰਛੀਆਂ ਖੜੀਆਂ ਕਰਕੇ ਆਵਾਜਾਈ ਜਾਮ ਕੀਤੀ ਗਈ, ਜਿਸ ਉਪਰੰਤ ਹਾਲ ਦੀ ਘੜੀ ਟੋਲ ਪਲਾਜ਼ਾ ਦੇ ਦੋਵੇਂ ਪਾਸੇ…

Read More

Big News-ਪਿੰਡ ਹੁਸੈਨਪੁਰ ਦੂਲੋਵਾਲ ’ਚ ਲਾਸ਼ ਦਫਨਾਉਣ ਨੂੰ ਲੈ ਕੇ ਭਖਿਆ ਵਿਵਾਦ, ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਕੀਤਾ ਵਿਰੋਧ

-ਵਾਲਮੀਕੀ ਸਮਾਜ ਦੇ ਧਾਰਮਿਕ ਡੇਰੇ ’ਚ ਲਾਸ਼ ਦਫਨਾਉਣ ’ਤੇ ਲੋਕਾਂ ਨੇ ਕੀਤਾ ਘਰਾਓ, ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੰਭਾਲੀ ਸਥਿਤੀ ਕਪੂਰਥਲਾ। ਸੁਲਤਾਨਪੁਰ ਲੋਧੀ ਹਲਕੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਦੂਲੋਵਾਲ ਵਿੱਚ ਵਾਲਮੀਕੀ ਸਮਾਜ ਨਾਲ ਸਬੰਧਤ ਬਾਬਾ ਗਿਆਨ ਨਾਥ ਦੇ ਧਾਰਮਿਕ ਆਸ਼ਰਮ/ਡੇਰੇ ਵਿੱਚ ਇੱਕ ਵਿਅਕਤੀ ਦੀ ਲਾਸ਼ ਦਫਨਾਉਣ ਨੂੰ ਲੈ ਕੇ ਵਿਵਾਦ ਭਖ ਗਿਆ। ਲਾਸ਼ ਦਫਨਾਏ…

Read More