ਨੌਕਰੀ ਛੱਡ ਕੇ ਪਿਤਾ ਦੇ ਸੁਪਨੇ ਨੂੰ ਬਣਾਇਆ ਹਕੀਕਤ, ਕਪੂਰਥਲਾ ਦੇ 27 ਸਾਲਾ ਗੁਰਜੋਧ ਨੇ 6 ਏਕੜ ’ਚ ਸ਼ੁਰੂ ਕੀਤੀ ਡਰੈਗਨ ਫਰੂਟ ਦੀ ਖੇਤੀ
ਕਪੂਰਥਲਾ/ਭੁਲੱਥ: ਕਪੂਰਥਲਾ ਦੇ ਭੁਲੱਥ ਵਾਸੀ 27 ਸਾਲਾ ਗੁਰਜੋਧ ਸਿੰਘ ਨੇ ਅਧਿਆਪਕ ਦੀ ਨੌਕਰੀ ਛੱਡ ਕੇ ਆਪਣੇ ਰਿਟਾਇਰਡ ਪਿਤਾ ਰਜਿੰਦਰ ਸਿੰਘ ਦੇ ਬਾਗ ਲਗਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ। ਅੱਜ ਉਹ ‘ਅਮਰੀਕਨ ਬਿਊਟੀ’ ਰੈੱਡ-ਫਲੈਸ਼ ਕਿਸਮ ਦੇ ਡਰੈਗਨ ਫਰੂਟ ਦੀ 6 ਏਕੜ ਵਿੱਚ ਕਾਸ਼ਤ ਕਰ ਰਹੇ ਹਨ। ਗੁਰੂ ਨਾਨਕ ਦੇਵ…

