ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਸਬੰਧੀ ਕਪੂਰਥਲਾ ’ਚ ਵਿਸ਼ਾਲ ਪ੍ਰਭਾਤਫੇਰੀ ਕੱਢੀ

-ਮੁਹੱਲਾ ਰਾਇਕਾ ਤੋਂ ਸ਼ੁਰੂ ਹੋਈ ਪ੍ਰਭਾਤਫੇਰੀ ਦਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ ਕਪੂਰਥਲਾ: ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਰਾਇਕਾ ਵੱਲੋਂ ਪਾਵਨ ਪਵਿੱਤਰ ਗ੍ਰੰਥ ਰਾਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਸਬੰਧ ਵਿੱਚ ਪ੍ਰਧਾਨ ਭਾਰਤੀ ਸਹੋਤਾ ਅਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਪ੍ਰਭਾਤਫੇਰੀ ਕੱਢੀ ਗਈ। ਪ੍ਰਭਾਤਫੇਰੀ ਦੀ ਸ਼ੁਰੂਆਤ…

Read More

महाराजा अग्रसेन जी के 5180वें जन्मोत्सव पर अग्रवाल सभा फगवाड़ा ने लगाया विशाल भंडारा

-अग्रवाल सभा के पदाधिकारियों ने श्रद्धापूर्वक वितरित किया प्रसाद, श्रद्धालुओं ने ग्रहण किया भंडारा अनिल गोयल, फगवाड़ा महाराजा अग्रसेन जी के 5180वें जन्मोत्सव के शुभ अवसर पर अग्रवाल सभा रजि. फगवाड़ा की ओर से जीटी रोड स्थित महाराजा अग्रसेन भवन एवं माता महालक्ष्मी जी के मंदिर में विशाल भंडारे का आयोजन किया गया। इस अवसर…

Read More

अग्रवाल समाज के संस्थापक एवं 18 गोत्रों के जनक महाराजा अग्रेसन जयंती आज

-बेहद दयालु और करुणामयी स्वभाव वाले व्यक्ति थे महाराजा अग्रसेन : अनिल गोयल अनिल गोयल, फगवाड़ा: अग्रवाल समाज के संस्थापक एवं 18 गोत्रों के जनक महाराजा अग्रेसन जी का जन्म द्वापर युग के आखिरी चरण में आश्विन शुक्ल पक्ष की प्रतिपदा अर्थात नवरात्रि के पहले दिन हुआ था। उनके जन्मदिवस को अग्रसेन जयंती के रुप…

Read More

ਖੱਤਰੀ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਰਮਨ ਨਹਿਰਾ ਨੇ ਸੰਦੀਪ ਗਗਨ ਨੂੰ ਜਲੰਧਰ ਇਕਾਈ ਦਾ ਮੁਖੀ ਨਿਯੁਕਤ ਕੀਤਾ

-ਖੱਤਰੀ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕਰਾਂਗੇ ਯਤਨ : ਰਮਨ ਨੇਹਰਾ ਅਨਿਲ ਗੋਇਲ, ਫਗਵਾੜਾ ਖੱਤਰੀ ਮਹਾਸਭਾ ਪੰਜਾਬ ਵੱਲੋਂ ਸੰਗਠਨ ਦੇ ਵਿਸਥਾਰ ਅਤੇ ਖੱਤਰੀ ਸਮਾਜ ਨੂੰ ਇਕਜੁੱਟ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਜਲੰਧਰ ਵਿੱਚ ਖੱਤਰੀ ਮਹਾਸਭਾ ਦੀ ਯੂਨਿਟ ਦਾ ਗਠਨ ਕੀਤਾ ਗਿਆ। ਖੱਤਰੀ ਮਹਾਸਭਾ ਪੰਜਾਬ ਦੇ…

Read More

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਉੱਘੇ ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 8 ਅਕਤੂਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪ੍ਰਸਿੱਧ ਭਾਰਤੀ ਅਦਾਕਾਰ ਅਤੇ ਫਿਲਮ ਨਿਰਮਾਤਾ ਨਾਨਾ ਪਾਟੇਕਰ (75) ਦੇ ਅਚਾਨਕ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ । ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ਵਿੱਚ ਸਪੀਕਰ ਸੰਧਵਾਂ ਨੇ ਕਿਹਾ ਕਿ ਅਦਾਕਾਰੀ ਦੇ ਖੇਤਰ ਵਿੱਚ  ਨਾਨਾ ਪਾਟੇਕਰ ਨੇ ਅਮਿੱਟ ਛਾਪ ਛੱਡੀ ਹੈ,…

Read More

ਸ਼ਹਿਰ ਦੀ ਸਾਫ਼ ਸਫ਼ਾਈ ਰੱਖਣ ਵਿੱਚ ਸ਼ਹਿਰ ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ-ਗੁਰਬਚਨ ਸਿੰਘ ਬੰਗੜ

ਕਿਹਾ, ਸ਼ਹਿਰ ਦੇ ਹਰੇਕ ਨਾਗਰਿਕ ਦਾ ਫਰਜ਼ ਹੈ ਸਾਫ਼ ਸਫ਼ਾਈ ਵਿੱਚ ਸਹਿਯੋਗ ਦੇਣਾ  ਕਪੂਰਥਲਾ: ਪੁਰੇ ਭਾਰਤ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ  ਸ੍ਰੀਮਤੀ ਅਨੁਪਮ ਕਲੇਰ ਆਈ.ਏ.ਐੱਸ. ਕਮਿਸ਼ਨਰ ਕਾਰਪੋਰੇਸ਼ਨ ਕਪੂਰਥਲਾ ਦੀ ਅਗਵਾਈ ਹੇਠ’ਸਵੱਛਤਾ ਹੀ ਸੇਵਾ 2026′ ਮੁਹਿੰਮ ਅਧਾਰਿਤ ਇਸ ਸਾਲ ਇਹ ਮੁਹਿੰਮ ਸ਼ਹਿਰ ਵਿਚ ਬਹੁਤ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ”। ਮਨੁੱਖ ਦੇ ਸਰੀਰ ਅਤੇ…

Read More

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਸੰਤ ਸੀਚੇਵਾਲ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

-ਸਫਾਈ, ਸੜਕਾਂ, ਟ੍ਰੈਫਿਕ, ਸੰਗਤਾਂ ਦੀ ਸਹੂਲਤ ਅਤੇ ਪਵਿੱਤਰ ਵੇਈਂ ਦੀ ਸਫਾਈ ਦੇ ਮੁੱਦੇ ਉਠਾਏ ਸੁਲਤਾਨਪੁਰ ਲੋਧੀ(ਕਪੂਰਥਲਾ), 6 ਅਕਤੂਬਰ: ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਰਾਜ ਸਭਾ ਮੈਂਬਰ…

Read More

ਜਲ੍ਹਿਆਂਵਾਲਾ ਬਾਗ ਟ੍ਰੇਨ ਰੱਦ ਕਰਨ ‘ਤੇ ਸਿੱਖ ਭਾਈਚਾਰੇ ‘ਚ ਭਾਰੀ ਰੋਸ

-ਜਮਸ਼ੇਦਪੁਰ ਤੋਂ ਇਸ ਗੱਡੀ ਰਾਹੀਂ ਸਿੱਖ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਉਂਦੀਆਂ ਹਨ ਦਰਸ਼ਨਾਂ ਵਾਸਤੇ  ਜਮਸ਼ੇਦਪੁਰ: ਟਾਟਾਨਗਰ ਸਟੇਸ਼ਨ ਤੋਂ ਚੱਲਣ ਵਾਲੀ ਟਾਟਾ ਅੰਮ੍ਰਿਤਸਰ ਟਾਟਾ ਜਾਲ੍ਹਿਆਂਵਾਲਾ ਬਾਗ (18103-18104) ਟ੍ਰੇਨ ਨੂੰ ਲਗਾਤਾਰ ਪੰਜਵੇਂ ਸੀਜ਼ਨ ਵਿੱਚ ਧੁੰਦ ਦਾ ਹਵਾਲਾ ਦੇ ਕੇ ਰੱਦ ਕੀਤੇ ਜਾਣ ਕਾਰਨ ਜਮਸ਼ੇਦਪੁਰ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ…

Read More