ਫੂਡ ਸੇਫਟੀ ਵਿੰਗ ਨੇ ਛੇ ਸੈਂਪਲ ਭਰੇ, ਪੰਜ ਮਸਾਲਿਆਂ ਅਤੇ ਇੱਕ ਦੁੱਧ ਦਾ ਸੈਂਪਲ ਸ਼ਾਮਲ
ਕਪੂਰਥਲਾ, 29 ਸਤੰਬਰ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿੰਗ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਸਹਾਇਕ ਕਮਿਸ਼ਨਰ ਫੂਡ ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਮਹਿਕ ਸੈਣੀ ਦੀ ਅਗਵਾਈ ਹੇਠ ਟੀਮ ਵੱਲੋਂ ਢਿੱਲਵਾਂ ਅਤੇ ਪਿੰਡ ਮੀਆਣੀ ਬਾਕਰਪੁਰ ਵਿਖੇ ਕਰਿਆਨੇ ਦੀਆਂ…

