ਕਪੂਰਥਲਾ ‘ਚ ਲਾਵਾਰਸ ਕੁੱਤੇ ਦਾ ਆਤੰਕ, 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਬਣਾਇਆ ਨਿਸ਼ਾਨਾ
ਮਾਰਕਫੈੱਡ ਨੇੜਲੇ ਇਲਾਕੇ ‘ਚ ਕਾਲੇ ਰੰਗ ਦੇ ਲਾਵਾਰਸ ਕੁੱਤੇ ਨੇ ਕੀਤਾ ਹਮਲਾ, ਜ਼ਖ਼ਮੀਆਂ ਦਾ ਸਿਵਲ ਹਸਪਤਾਲ ‘ਚ ਇਲਾਜ ਜਾਰੀ ਕਪੂਰਥਲਾ: ਸ਼ਹਿਰ ਦੇ ਮਾਰਕਫੈੱਡ ਨੇੜਲੇ ਮੁਹੱਲਿਆਂ ਵਿੱਚ ਇੱਕ ਲਾਵਾਰਸ ਕੁੱਤੇ ਵੱਲੋਂ 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ…

