kptnews.in

ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਫਗਵਾੜਾ ‘ਚ ਸੜਕਾਂ ਦੇ ਵਿਕਾਸ ਕਾਰਜਾਂ ਦਾ ਨਿਰੀਖਣ, ਗੁਣਵੱਤਾ ਅਤੇ ਮਜ਼ਬੂਤੀ ਯਕੀਨੀ ਬਣਾਉਣ ’ਤੇ ਜ਼ੋਰ

-ਮਾਤਾ ਮਨਸਾ ਦੇਵੀ ਮੰਦਰ–ਹਦੀਆਬਾਦ ਅਤੇ ਫਗਵਾੜਾ-ਹੁਸ਼ਿਆਰਪੁਰ ਸੜਕ ਤੋਂ ਬਗਾਣਾ ਤੱਕ ਦੇ ਹਿੱਸਿਆਂ ’ਤੇ ਸੜਕ ਨਿਰਮਾਣ ਲਈ 13 ਕਰੋੜ ਰੁਪਏ ਖਰਚੇ ਜਾ ਰਹੇ ਹਨ ਫਗਵਾੜਾ, 17 ਅਕਤੂਬਰ: ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਫਗਵਾੜਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੜਕੀ ਬੁਨਿਆਦੀ ਢਾਂਚੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਸਬੰਧਤ…

Read More

Teams conduct market inspections to check illegal firecracker stocking

-No unauthorised storage detected during inspections, strict vigil to continue Sultanpur Lodhi, October 17: Joint teams of the civil and police administration on Saturday conducted inspections in various markets of Sultanpur Lodhi to check the illegal storage of firecrackers and ensure strict compliance with the directions issued by the Punjab Government. SDM Sultanpur Lodhi Jasjit…

Read More

ਨਵੀਂ ਬਣਨ ਵਾਲੀ ਸੜਕ ਬਦਲੇਗੀ ਮੰਡ ਦੀ ਤਸਵੀਰ ਤੇ ਕਿਸਾਨਾਂ ਦੀ ਤਕਦੀਰ- ਸੰਤ ਸੀਚੇਵਾਲ

-ਪੰਜਾਬ ਰਾਜ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਹੈ ਸੜਕ, ਦਰਜਨ ਭਰ ਪਿੰਡਾਂ ਦੇ ਕਿਸਾਨਾਂ ਨੂੰ ਮੰਡੀ ਵਿੱਚ ਜਿਣਸਾਂ ਲੈ ਜਾਣ ਵਿੱਚ ਮਿਲੇਗੀ ਮੱਦਦ* -ਲੋਕਾਂ ਦੇ ਦੱਸਿਆ ਇਤਿਹਾਸਕ ਕਦਮ ਸੁਲਤਾਨਪੁਰ ਲੋਧੀ, 17 ਅਕਤੂਬਰ: ਦੇਸ਼ ਦੀ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੰਡ ਇਲਾਕੇ ਵਿੱਚ ਬਣ ਰਹੀ ਸੜਕ ਵਿਕਾਸ ਦਾ ਨਵਾਂ ਮੀਲ ਪੱਥਰ ਸਾਬਿਤ ਹੋਵੇਗੀ। ਰਾਜ ਸਭਾ…

Read More

ਕਾਂਗਰਸ ਹਾਈਕਮਾਨ ਨੇ MLA ਰਾਣਾ ਗੁਰਜੀਤ ਸਿੰਘ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਮਿਲਿਆ ਇਹ ਅਹਿਮ ਅਹੁਦਾ

ਕਪੂਰਥਲਾ, 17 ਅਕਤੂਬਰ: ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਦੇ ਸੀਨੀਅਰ ਆਗੂ ਅਤੇ ਕਪੂਰਥਲਾ ਦੇ MLA ਰਾਣਾ ਗੁਰਜੀਤ ਸਿੰਘ ਨੂੰ ਇੱਕ ਵੱਡੀ ਅਤੇ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਣਾ ਗੁਰਜੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੂੰ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਤਹਿਤ *AICC ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਹੈ….

Read More

ਕਪੂਰਥਲਾ ‘ਚ ਵੱਡਾ ਸਿਆਸੀ ਫੇਰਬਦਲ: ‘ਆਪ’ ਨੇ ਉਦਯੋਗਪਤੀ ਦਵਿੰਦਰ ਪਾਲ ਸਿੰਘ ਨੂੰ ਬਣਾਇਆ ਹਲਕਾ ਇੰਚਾਰਜ

ਕਪੂਰਥਲਾ: ਕਪੂਰਥਲਾ ਦੀ ਰਾਜਨੀਤੀ ਵਿੱਚ ਇੱਕ ਵੱਡਾ ਸਿਆਸੀ ਫੇਰਬਦਲ ਦੇਖਣ ਨੂੰ ਮਿਲਿਆ ਹੈ। ਆਮ ਆਦਮੀ ਪਾਰਟੀ (AAP) ਨੇ ਉਦਯੋਗਪਤੀ ਦਵਿੰਦਰ ਪਾਲ ਸਿੰਘ ਨੂੰ ਕਪੂਰਥਲਾ ਵਿਧਾਨ ਸਭਾ ਹਲਕੇ ਦਾ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਸ਼ਨੀਵਾਰ ਨੂੰ ਜਾਰੀ ਹੋਏ ਨਿਯੁਕਤੀ ਦੇ ਹੁਕਮਾਂ ਤੋਂ ਬਾਅਦ ਜ਼ਿਲ੍ਹੇ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਛਿੜ ਗਈਆਂ ਹਨ। -ਆਗਾਮੀ ਚੋਣਾਂ ਦੇ…

Read More

ਕਪੂਰਥਲਾ ਵਿੱਚ ‘ਆਪ’ ਨੂੰ ਮਿਲੀ ਸਿਆਸੀ ਮਜ਼ਬੂਤੀ, ਕਈ ਪ੍ਰਮੁੱਖ ਸ਼ਖ਼ਸੀਅਤਾਂ ਪਾਰਟੀ ਵਿੱਚ ਸ਼ਾਮਲ

-ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਨੂਪ ਕੱਲ੍ਹਣ, ਉਦਯੋਗਪਤੀ ਤਰਲੋਚਨ ਧਿੰਜਨ, ਦਵਿੰਦਰ ਪਾਲ ਸਿੰਘ ਹੰਸਪਾਲ ਅਤੇ ਐੱਸ.ਐੱਸ. ਵਾਲੀਆ ਨੇ ਫੜਿਆ ‘ਆਪ’ ਦਾ ਪੱਲਾ ਕਪੂਰਥਲਾ। ਕਪੂਰਥਲਾ ਦੀ ਸਿਆਸਤ ਵਿੱਚ ਉਸ ਸਮੇਂ ਨਵਾਂ ਮੋੜ ਦੇਖਣ ਨੂੰ ਮਿਲਿਆ, ਜਦੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਅਨੂਪ ਕੱਲ੍ਹਣ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਆਮ ਆਦਮੀ ਪਾਰਟੀ…

Read More

Punjab Government Providing Ownership Documents to Families Living Within the Lal Lakir: Tarunpreet Singh Sond

-Cabinet Minister Sond Distributes Property Cards to 115 Beneficiaries Under ‘Mera Ghar, Mere Naam’ Scheme in Kot Sekhon Village -Documentation of Ownership a Major Milestone for Families Living in Their Homes for Generations: Sond Khanna, October 17: Punjab Cabinet Minister Tarunpreet Singh Sond said that the Punjab Government, under the leadership of Chief Minister Bhagwant…

Read More

ਨਡਾਲਾ ’ਚ ਡੇਅਰੀ ਦੇ ਬਾਹਰੋਂ ਦਹੀਂ ਦੀ ਪੇਟੀ ਚੋਰੀ ਕਰਦਾ ਵਿਅਕਤੀ ਕਾਬੂ, ਪੁਲਿਸ ਹਵਾਲੇ ਕੀਤਾ

-ਸੀਸੀਟੀਵੀ ਫੁਟੇਜ ’ਚ ਸਾਹਮਣੇ ਆਈ ਚੋਰੀ ਦੀ ਘਟਨਾ, ਪੁੱਛਗਿੱਛ ਦੌਰਾਨ ਇੱਕ ਹਫ਼ਤੇ ਤੋਂ ਦਹੀਂ ਦੀਆਂ ਪੇਟੀਆਂ ਚੋਰੀ ਕਰਨ ਦੀ ਗੱਲ ਕਬੂਲਣ ਦਾ ਦਾਅਵਾ ਨਡਾਲਾ (ਕਪੂਰਥਲਾ): ਨਡਾਲਾ-ਬੇਗੋਵਾਲ ਰੋਡ ’ਤੇ ਸਥਿਤ ਜਗਮੋਹਨ ਡੇਅਰੀ ਦੇ ਬਾਹਰੋਂ ਸਵੇਰੇ ਤੜਕਸਾਰ ਦਹੀਂ ਦੀ ਪੇਟੀ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਦੁਕਾਨਦਾਰਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਵਿਅਕਤੀ…

Read More

29ਵੇਂ ਸਥਾਪਨਾ ਦਿਵਸ ਤੇ ਸਾਇੰਸ ਸਿਟੀ ਵੰਲੋਂ ਖੂਨਦਾਨ ਕੈਂਪ ਲਗਾਇਆ ਗਿਆ

ਕਪੂਰਥਲਾ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਅਪਣੇ  29 ਵੇਂ ਸਥਾਪਨਾ ਦਿਵਸ ਤੇ ਇਕ ਖੂਨਦਾਨ ਕੈਂਪ ਲਗਾਇਆ ਗਿਆ,ਜਿਸ ਦਾ ਉਦੇਸ਼ ਆਪਣੀ ਇੱਛਾ ਨਾਲ ਖੂਨਦਾਨ ਕਰਨ ਲਈ ਆਮ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ  ਨਾਲ-ਨਾਲ ਮਨੁੱਖੀ ਜਾਨਾਂ ਦੇ ਬਚਾਅ ਖੂਨਦਾਨ ਦੀ ਮਹੱਹਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਸਟਾਫ਼ ਮੈਂਬਰਾ ਸਮੇਤ 50  ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕਰਕੇ…

Read More

Vigilance Bureau nabs Patwari red handed accepting bribe of Rs 30,000/-

Chandigarh, 16 October 2026:The Punjab Vigilance Bureau (VB) during its ongoing drive against  corruption in the state, has apprehended Patwari Manish Kumar posted at revenue office Tapa district Barnala red-handed accepting a bribe of Rs 30,000/-. Disclosing this here today, an official spokesperson of the state VB said the above-mentioned accused has been arrested based…

Read More