ਭੁੱਲਥ ਵਿੱਚ ਇਕ ਮਜਦੂਰ ਦਾ ਕਤਲ, ਟਾਈਲ ਫੈਕਟਰੀ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਲੇਬਰ ਤੇ ਹਮਲਾ, ਕਈ ਮੁਲਜ਼ਮਾਂ ਖ਼ਿਲਾਫ਼ ਥਾਣਾ ਭੁੱਲਥ ਵਿੱਚ ਕੇਸ ਦਰਜ

-ਮ੍ਰਿਤਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਪੁਲਿਸ ਮੁਲਾਜ਼ਮਾਂ ਦੀ ਗਿਰਫਤਾਰੀ ਲਈ ਕਰ ਰਹੀ ਛਾਪੇਮਾਰੀ ਕਪੂਰਥਲਾ। ਜ਼ਿਲ੍ਹਾ ਕਪੂਰਥਲਾ ਦੇ ਥਾਣਾ ਭੁਲੱਥ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਟਾਈਲ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਇੱਕ ਮਜ਼ਦੂਰ ਦੀ ਮੌਤ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਕਈ ਵਿਅਕਤੀਆਂ ਅਤੇ ਇੱਕ ਅਣਪਛਾਤੇ ਵਿਅਕਤੀ…

Read More

ਨਡਾਲਾ ’ਚ ਡੇਅਰੀ ਦੇ ਬਾਹਰੋਂ ਦਹੀਂ ਦੀ ਪੇਟੀ ਚੋਰੀ ਕਰਦਾ ਵਿਅਕਤੀ ਕਾਬੂ, ਪੁਲਿਸ ਹਵਾਲੇ ਕੀਤਾ

-ਸੀਸੀਟੀਵੀ ਫੁਟੇਜ ’ਚ ਸਾਹਮਣੇ ਆਈ ਚੋਰੀ ਦੀ ਘਟਨਾ, ਪੁੱਛਗਿੱਛ ਦੌਰਾਨ ਇੱਕ ਹਫ਼ਤੇ ਤੋਂ ਦਹੀਂ ਦੀਆਂ ਪੇਟੀਆਂ ਚੋਰੀ ਕਰਨ ਦੀ ਗੱਲ ਕਬੂਲਣ ਦਾ ਦਾਅਵਾ ਨਡਾਲਾ (ਕਪੂਰਥਲਾ): ਨਡਾਲਾ-ਬੇਗੋਵਾਲ ਰੋਡ ’ਤੇ ਸਥਿਤ ਜਗਮੋਹਨ ਡੇਅਰੀ ਦੇ ਬਾਹਰੋਂ ਸਵੇਰੇ ਤੜਕਸਾਰ ਦਹੀਂ ਦੀ ਪੇਟੀ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਦੁਕਾਨਦਾਰਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਵਿਅਕਤੀ…

Read More

BSF ਜਵਾਨ ਨੇ ਪਤਨੀ ਦੀ ਕੀਤੀ ਹੱਤਿਆ, ਫਿਰ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

-ਫਾਜ਼ਿਲਕਾ ਸਥਿਤ BSF ਕੈਂਪ ਦੀ ਸਰਕਾਰੀ ਰਿਹਾਇਸ਼ੀ ਕਾਲੋਨੀ ਵਿੱਚ ਵਾਪਰੀ ਘਟਨਾ, 12 ਸਾਲਾ ਧੀ ਨੇ ਦੇਖੀਆਂ ਮਾਪਿਆਂ ਦੀਆਂ ਲਾਸ਼ਾਂ ਫਾਜ਼ਿਲਕਾ: ਪੰਜਾਬ ਦੇ ਫਾਜ਼ਿਲਕਾ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਇੱਕ ਜਵਾਨ ਵੱਲੋਂ ਆਪਣੀ ਪਤਨੀ ਦੀ ਕਥਿਤ ਤੌਰ ’ਤੇ ਗਲਾ ਵੱਢ ਕੇ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ…

Read More

JUVENILE AMONG EIGHT LINKED TO ILLEGAL ARMS SUPPLY NETWORK HELD; 15 PISTOLS RECOVERED

— ARRESTED ACCUSED WERE ALLEGEDLY LINKED TO FOREIGN-BASED ARMS SMUGGLERS: DGP GAURAV YADAV — ACCUSED WERE PROCURING ILLEGAL FIREARMS FROM COMMON SOURCE TO SUPPLY THEM IN REGION: CP ASR HARMANBIR GILL CHANDIGARH/AMRITSAR, October 7: In a major breakthrough amidst the ongoing drive to make Punjab a safe and secure state as per directions of Chief…

Read More

ਪਿੰਡ ਲਿਟਾਂ ਤੇ ਪੰਡੋਰੀ ਰਾਜਪੂਤਾਂ ਵਿੱਚ ਇੱਕੋ ਰਾਤ ਤਿੰਨ ਵਾਰਦਾਤਾਂ, ਲੋਕਾਂ ਵਿੱਚ ਦਹਿਸ਼ਤ

-ਹਵੇਲੀਆਂ ਵਿੱਚ ਸੁੱਤੇ ਵਰਕਰਾਂ ਦੇ ਮੋਬਾਇਲ ਤੇ ਬਟੂਏ ਚੋਰੀ, ਬਰੇਜਾ ਦਾ ਸ਼ੀਸ਼ਾ ਤੋੜ ਕੇ 6 ਹਜ਼ਾਰ ਰੁਪਏ ਲੈ ਕੇ ਫਰਾਰ -ਬਿਨਾਂ ਨੰਬਰ ਪਲੇਟੀਨਾ ’ਤੇ ਘੁੰਮਦਾ ਸ਼ੱਕੀ ਵਿਅਕਤੀ CCTV ਵਿੱਚ ਕੈਦ ਭੁਲੱਥ (ਕਪੂਰਥਲਾ)। ਨਜ਼ਦੀਕੀ ਪਿੰਡ ਲਿਟਾਂ ਅਤੇ ਪੰਡੋਰੀ ਰਾਜਪੂਤਾਂ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਤਿੰਨ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾਣ ਤੋਂ…

Read More