ਸਰਕਾਰੀ ਕਰਜ਼ਾ ਸਕੀਮਾਂ ਤਹਿਤ ਲੋਕਾਂ ਨੂੰ ਬੇਲੋੜੀ ਪ੍ਰੇਸ਼ਾਨੀ ਨਾ ਆਉਣ ਦੇਣ ਬੈਂਕ: ਡਿਪਟੀ ਕਮਿਸ਼ਨਰ

-ਮਨਜ਼ੂਰਸ਼ੁਦਾ ਕਰਜ਼ਿਆਂ ਦੀ ਸਮੇਂ ਸਿਰ ਵੰਡ ਯਕੀਨੀ ਬਣਾਉਣ ਦੇ ਨਿਰਦੇਸ਼; ਪੀ.ਐੱਮ. ਸਵਨਿਧੀ, ਐੱਸ.ਸੀ. ਕਾਰਪੋਰੇਸ਼ਨ ਅਤੇ ਪੀ.ਐੱਮ. ਵਿਸ਼ਵਕਰਮਾ ਸਕੀਮਾਂ ਤਹਿਤ ਬਕਾਇਆ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕਰਨ ਦੀ ਹਦਾਇਤ -ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਕਈ ਬੈਂਕ ਅਧਿਕਾਰੀਆਂ ਦੀ ਗੈਰ-ਹਾਜ਼ਰੀ ਦਾ ਗੰਭੀਰ ਨੋਟਿਸ ਕਪੂਰਥਲਾ, 6 ਅਕਤੂਬਰ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਵੱਖ-ਵੱਖ…

Read More

DC directs SDMs, DSPs to jointly visit hotspot villages to prevent stubble burning

-No stubble-burning case reported so far in district, officials directed to maintain strict vigil for next three weeks -10-15% paddy harvesting completed, DC orders intensified field visits, awareness drives and public announcements Kapurthala, October 6:Deputy Commissioner Akash Bansal on Tuesday directed all Sub-Divisional Magistrates (SDMs) and Deputy Superintendents of Police (DSPs) to jointly visit all…

Read More

Breaking-ਢਿਲਵਾਂ ਟੋਲ ਪਲਾਜ਼ਾ ਤੇ ਤਕਰਾਰ ਤੋਂ ਬਾਅਦ ਹੰਗਾਮਾ, ਸਰਕਾਰੀ ਬੱਸ ਚਾਲਕਾਂ ਵੱਲੋਂ ਟ੍ਰੈਫਿਕ ਜਾਮ

ਢਿੱਲਵਾਂ, (ਕਪੂਰਥਲਾ), 6 ਅਕਤੂਬਰ: ਮੰਗਲਵਾਰ ਦੀ ਸਵੇਰੇ ਕਰੀਬ 9:15 ਵਜੇ ਟੋਲ ਪਲਾਜ਼ਾ ਢਿੱਲਵਾਂ ਵਿਖੇ ਸਰਕਾਰੀ ਬੱਸ ਦੇ ਚਾਲਕ ਤੇ ਟੋਲ ਪਲਾਜ਼ਾ ਢਿੱਲਵਾਂ ਦੇ ਕਰਮਚਾਰੀ ਵਿਚ ਹੋਈ ਤਕਰਾਰ ਉਪਰੰਤ ਸਰਕਾਰੀ ਬੱਸ ਚਾਲਕਾਂ ਵੱਲੋਂ ਟੋਲ ਪਲਾਜ਼ਾ ਢਿੱਲਵਾਂ ਵਿਖੇ ਆਪਣੀਆਂ ਬੱਸਾਂ ਤਿਰਛੀਆਂ ਖੜੀਆਂ ਕਰਕੇ ਆਵਾਜਾਈ ਜਾਮ ਕੀਤੀ ਗਈ, ਜਿਸ ਉਪਰੰਤ ਹਾਲ ਦੀ ਘੜੀ ਟੋਲ ਪਲਾਜ਼ਾ ਦੇ ਦੋਵੇਂ ਪਾਸੇ…

Read More

ਦੀਵਾਲੀ ਤੋਂ ਪਹਿਲਾਂ ਪਟਾਖਿਆਂ ਨਾਲ ਜੁੜੀ ਅਹਿਮ ਖਬਰ, ਬਸ ਇਹ ਲੋਕ ਵੇਚ ਸਕਣਗੇ ਪਟਾਖੇ

-ਸਿਰਫ਼ ਲਾਇਸੈਂਸਧਾਰੀ ਵਪਾਰੀ ਹੀ ਵੇਚ ਸਕਣਗੇ ਮਨਜ਼ੂਰਸ਼ੁਦਾ ਗ੍ਰੀਨ ਪਟਾਕੇ : DC-ਨਿਰਧਾਰਤ ਥਾਵਾਂ ’ਤੇ ਹੀ ਹੋਵੇਗੀ ਗ੍ਰੀਨ ਪਟਾਕਿਆਂ ਦੀ ਵਿਕਰੀ ਤੇ ਵਰਤੋਂ, ਆਨਲਾਈਨ ਵਿਕਰੀ ’ਤੇ ਪਾਬੰਦੀ ਕਪੂਰਥਲਾ, 5 ਅਕਤੂਬਰ: ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਿਰਫ਼ ਵੈਧ ਲਾਇਸੈਂਸ ਵਾਲੇ ਵਪਾਰੀਆਂ ਨੂੰ ਹੀ ਨਿਰਧਾਰਤ ਥਾਵਾਂ ’ਤੇ ਮਨਜ਼ੂਰਸ਼ੁਦਾ ਗ੍ਰੀਨ ਪਟਾਕੇ ਵੇਚਣ ਦੀ ਇਜਾਜ਼ਤ ਹੋਵੇਗੀ। ਬਿਨਾਂ…

Read More

Development works being monitored at ground level to ensure quality: Dr Raj Kumar Chabbewal

-MP inspects Rs 82.80 lakh Rawalpindi-Panchhat Road repair project, directs officials to ensure durable and quality work Phagwara, October 5: Member Parliament Dr Raj Kumar Chabbewal on Monday inspected the ongoing repair work on the Rawalpindi-Panchhat Road, being carried out at a cost of Rs 82.80 lakh, and said that development works were being closely…

Read More

MP and DC  assure arhtiyas, rice millers of prompt resolution of procurement-related issues

-MP says personally pursuing transportation of surplus foodgrains to create additional storage space Phagwara, October 5: Member Parliament Dr Raj Kumar Chabbewal and Deputy Commissioner Akash Bansal on Monday held a detailed meeting with arhtiyas and rice millers at the market committee office to review issues being faced by them during the ongoing paddy procurement…

Read More

ਦੀ ਧਾਲੀਵਾਲ ਬੇਟ ਸਹਿਕਾਰੀ ਸਭਾ ਵਿਖੇ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ

ਕਪੂਰਥਲਾ, 5 ਅਕਤੂਬਰ 2026: ਦੀ ਧਾਲੀਵਾਲ ਬੇਟ ਸਹਿਕਾਰੀ ਸਭਾ ਵਿਖੇ ਅੱਜ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਣ, ਮਿੱਟੀ ਦੀ ਸਿਹਤ ਅਤੇ ਮਨੁੱਖੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਕੋਆਪਰੇਟਿਵ ਇੰਸਪੈਕਟਰ ਸ਼੍ਰੀ ਅਤਿੰਦਰ ਪਾਲ ਸਿੰਘ, ਸ਼੍ਰੀ ਅਮਨਪ੍ਰੀਤ ਸਿੰਘ, ਇੰਸਪੈਕਟਰ ਸ਼੍ਰੀ ਸ਼ਿਵਮ ਦੂਬੇ…

Read More

ਉਗਰੂਪੁਰ ਡੱਲਾ ਸਹਿਕਾਰੀ ਸਭਾ ਵਿਖੇ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ

ਸੁਲਤਾਨਪੁਰ ਲੋਧੀ, 05 ਅਕਤੂਬਰ 2026: ਉਗਰੂਪੁਰ ਡੱਲਾ ਸਹਿਕਾਰੀ ਸਭਾ ਵਿਖੇ ਅੱਜ ਪਰਾਲੀ ਸਾੜਨ ਦੀ ਪ੍ਰਥਾ ਨੂੰ ਰੋਕਣ ਅਤੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਕਪੂਰਥਲਾ ਡਾ. ਜਗਜੀਤ ਸਿੰਘ, ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਜਸਪ੍ਰੀਤ ਸਿੰਘ ਅਤੇ ਏ.ਆਰ. ਸਹਿਕਾਰੀ ਸਭਾਵਾਂ,…

Read More

Big News-ਪਿੰਡ ਹੁਸੈਨਪੁਰ ਦੂਲੋਵਾਲ ’ਚ ਲਾਸ਼ ਦਫਨਾਉਣ ਨੂੰ ਲੈ ਕੇ ਭਖਿਆ ਵਿਵਾਦ, ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਕੀਤਾ ਵਿਰੋਧ

-ਵਾਲਮੀਕੀ ਸਮਾਜ ਦੇ ਧਾਰਮਿਕ ਡੇਰੇ ’ਚ ਲਾਸ਼ ਦਫਨਾਉਣ ’ਤੇ ਲੋਕਾਂ ਨੇ ਕੀਤਾ ਘਰਾਓ, ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੰਭਾਲੀ ਸਥਿਤੀ ਕਪੂਰਥਲਾ। ਸੁਲਤਾਨਪੁਰ ਲੋਧੀ ਹਲਕੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਦੂਲੋਵਾਲ ਵਿੱਚ ਵਾਲਮੀਕੀ ਸਮਾਜ ਨਾਲ ਸਬੰਧਤ ਬਾਬਾ ਗਿਆਨ ਨਾਥ ਦੇ ਧਾਰਮਿਕ ਆਸ਼ਰਮ/ਡੇਰੇ ਵਿੱਚ ਇੱਕ ਵਿਅਕਤੀ ਦੀ ਲਾਸ਼ ਦਫਨਾਉਣ ਨੂੰ ਲੈ ਕੇ ਵਿਵਾਦ ਭਖ ਗਿਆ। ਲਾਸ਼ ਦਫਨਾਏ…

Read More