DC ਆਕਾਸ਼ ਬਾਂਸਲ ਨੇ ਸਿਵਲ ਹਸਪਤਾਲ ਦੀ ਮੋਰਚਰੀ ਨੂੰ 6 ਨਵੇਂ ਡੀਪ ਫ੍ਰੀਜ਼ਰ ਉਪਲਬਧ ਕਰਾਏ

ਕਪੂਰਥਲਾ,1 ਅਕਤੂਬਰ: ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਵਿੱਚ ਮ੍ਰਿਤਕ ਦੇਹਾਂ ਨੂੰ ਸੁਰੱਖਿਅਤ ਰੱਖਣ ਦੀ ਸਹੂਲਤ ਨੂੰ ਬਿਹਤਰ ਬਣਾਉਣ ਲਈ ਡਿਪਟੀ ਕਮਿਸ਼ਨਰ  ਅਕਾਸ਼ ਬਾਂਸਲ ਵੱਲੋਂ ਰੈੱਡ ਕਰਾਸ ਰਾਹੀਂ 6 ਨਵੇਂ ਡੀਪ ਫ੍ਰੀਜ਼ਰ ਮੁਹੱਈਆ ਕਰਵਾਏ ਗਏ ਹਨ। ਇਸ ਸਬੰਧੀ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਅੰਨੂ ਸ਼ਰਮਾ ਅਤੇ ਸਿਵਲ ਹਸਪਤਾਲ ਕਪੂਰਥਲਾ ਦੇ ਸੀਨੀਅਰ ਮੈਡੀਕਲ…

Read More

DC ਆਕਾਸ਼ ਬਾਂਸਲ ਨੇ ਕਪੂਰਥਲਾ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਦੀ ਸ਼ੁਰੂ ਕਰਵਾਈ

-ਝੋਨੇ ਦੀ ਨਿਰਵਿਘਨ ਤੇ ਪਾਰਦਰਸ਼ੀ ਖਰੀਦ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ, ਸੀਜ਼ਨ ਦੌਰਾਨ 7.88 ਲੱਖ ਮੀਟ੍ਰਿਕ ਟਨ ਖਰੀਦ ਦਾ ਟੀਚਾ -ਕਿਸਾਨਾਂ ਨੂੰ ਮੰਡੀਆਂ ’ਚ ਸੁੱਕਾ ਝੋਨਾ ਲੈ ਕੇ ਆਉਣ ਦੀ ਅਪੀਲ ਕਪੂਰਥਲਾ, 1 ਅਕਤੂਬਰ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਪੂਰਥਲਾ ਦੀ ਮੁੱਖ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਸਾਨਾਂ ਲਈ ਨਿਰਵਿਘਨ,…

Read More

ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਲਵਿੰਦਰ ਸਿੰਘ ਬੱਲੀ ਪੰਨੂ ਨੇ ਜਿੱਤਿਆ ਗੋਲਡ ਮੈਡਲ

ਕਪੂਰਥਲਾ। ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਲਵਿੰਦਰ ਸਿੰਘ (ਬੱਲੀ ਪੰਨੂ) ਨੇ ਗੋਲਡ ਮੈਡਲ ਜਿੱਤ ਕੇ ਰੇਲ ਕੋਚ ਫੈਕਟਰੀ (RCF), ਕਪੂਰਥਲਾ ਦਾ ਨਾਮ ਰੌਸ਼ਨ ਕੀਤਾ।ਬਲਵਿੰਦਰ ਸਿੰਘ ਦੀ ਇਸ ਕਾਮਯਾਬੀ ਵਿੱਚ Sahibzada Ajit Singh Institute Workers Club, RCF Kapurthala ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਬਲਵਿੰਦਰ ਸਿੰਘ ਨੇ ਵਰਕਰ ਕਲੱਬ ਦੇ ਜਿੰਮ ਵਿੱਚ ਨਿਯਮਿਤ…

Read More

ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੀਚੇਵਾਲ ਅਕੈਡਮੀ ਦੇ ਪਹਿਲਵਾਨਾਂ ਨੇ ਮਾਰੀਆਂ ਮੱਲਾਂ

-ਅੱਠ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ’ਤੇ ਹਾਸਲ ਕੀਤੇ ਤਮਗੇ, ਸਟੇਟ ਪੱਧਰੀ ਮੁਕਾਬਲਿਆਂ ਲਈ ਬਣਾਈ ਜਗ੍ਹਾ ਸ਼ਾਹਕੋਟ/ਸੁਲਤਾਨਪੁਰ ਲੋਧੀ, 30 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੰਸ ਰਾਜ ਕੁਸ਼ਤੀ ਸਟੇਡੀਅਮ, ਜਲੰਧਰ ਵਿਖੇ ਅੰਡਰ-14 ਅਤੇ ਅੰਡਰ-17 ਵਰਗ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸੀਚੇਵਾਲ ਅਕੈਡਮੀ ਦੇ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ’ਤੇ ਵੱਖ-ਵੱਖ…

Read More

ਫੂਡ ਸੇਫਟੀ ਵਿੰਗ ਨੇ ਛੇ ਸੈਂਪਲ ਭਰੇ, ਪੰਜ ਮਸਾਲਿਆਂ ਅਤੇ ਇੱਕ ਦੁੱਧ ਦਾ ਸੈਂਪਲ ਸ਼ਾਮਲ

ਕਪੂਰਥਲਾ, 29 ਸਤੰਬਰ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿੰਗ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਸਹਾਇਕ ਕਮਿਸ਼ਨਰ ਫੂਡ ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਮਹਿਕ ਸੈਣੀ ਦੀ ਅਗਵਾਈ ਹੇਠ ਟੀਮ ਵੱਲੋਂ ਢਿੱਲਵਾਂ ਅਤੇ ਪਿੰਡ ਮੀਆਣੀ ਬਾਕਰਪੁਰ ਵਿਖੇ ਕਰਿਆਨੇ ਦੀਆਂ…

Read More

SDM ਸੁਲਤਾਨਪੁਰ ਲੋਧੀ ਨੇ ਝੋਨੇ ਦੀ ਵਾਢੀ ਦੇ ਸੀਜ਼ਨ ਲਈ ਤਿਆਰੀਆਂ ਦਾ ਜਾਇਜ਼ਾ ਲਿਆ

-ਹੌਟਸਪੌਟ ਪਿੰਡਾਂ ਨੂੰ ਮਿਲੇਗੀ ਪਹਿਲਕਦਮੀ ਵਾਲੀ ਡਰੋਨ ਕਵਰੇਜ, ਦੁਪਹਿਰ 3 ਵਜੇ ਤੋਂ ਰਾਤ 9 ਵਜੇ ਤੱਕ ਰੱਖਿਆ ਜਾਵੇਗਾ ਖਾਸ ਧਿਆਨ ਸੁਲਤਾਨਪੁਰ ਲੋਧੀ (ਕਪੂਰਥਲਾ), 30 ਸਤੰਬਰ: ਪੰਜਾਬ ਸਰਕਾਰ ਵਲੋਂ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਛਾਣੇ ਗਏ ਹੌਟਸਪੌਟ ਪਿੰਡਾਂ ਵਿੱਚ ਡਰੋਨ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਤਕਨਾਲੋਜੀ-ਆਧਾਰਿਤ ਪ੍ਰਣਾਲੀ ਜ਼ਮੀਨੀ ਪੱਧਰ ‘ਤੇ ਨਿਗਰਾਨੀ ਨੂੰ…

Read More

ਪਿੰਡ ਲਿਟਾਂ ਤੇ ਪੰਡੋਰੀ ਰਾਜਪੂਤਾਂ ਵਿੱਚ ਇੱਕੋ ਰਾਤ ਤਿੰਨ ਵਾਰਦਾਤਾਂ, ਲੋਕਾਂ ਵਿੱਚ ਦਹਿਸ਼ਤ

-ਹਵੇਲੀਆਂ ਵਿੱਚ ਸੁੱਤੇ ਵਰਕਰਾਂ ਦੇ ਮੋਬਾਇਲ ਤੇ ਬਟੂਏ ਚੋਰੀ, ਬਰੇਜਾ ਦਾ ਸ਼ੀਸ਼ਾ ਤੋੜ ਕੇ 6 ਹਜ਼ਾਰ ਰੁਪਏ ਲੈ ਕੇ ਫਰਾਰ -ਬਿਨਾਂ ਨੰਬਰ ਪਲੇਟੀਨਾ ’ਤੇ ਘੁੰਮਦਾ ਸ਼ੱਕੀ ਵਿਅਕਤੀ CCTV ਵਿੱਚ ਕੈਦ ਭੁਲੱਥ (ਕਪੂਰਥਲਾ)। ਨਜ਼ਦੀਕੀ ਪਿੰਡ ਲਿਟਾਂ ਅਤੇ ਪੰਡੋਰੀ ਰਾਜਪੂਤਾਂ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਤਿੰਨ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾਣ ਤੋਂ…

Read More

ਹੈਂਡਸ-ਫ੍ਰੀ ਤਰੀਕੇ ਨਾਲ ਹੋਵੇਗੀ ਕੂੜੇ ਦੀ ਲਿਫਟਿੰਗ, ਮਿੰਟਾਂ ਵਿੱਚ ਟਰਾਲੀ ’ਚ ਪਹੁੰਚੇਗਾ ਕੂੜਾ

ਕੂੜੇ ਦੀ ਸਮੱਸਿਆ ਦੇ ਹੱਲ ਲਈ ਹੰਸਪਾਲ ਬ੍ਰਦਰਜ਼ ਦੀ ਨਵੀਂ ਪਹਿਲ, ਪੰਜ ਗਾਰਬੇਜ ਲੋਡਰ ਤਿਆਰ; ‘ਪੈਰਿਸ ਆਫ ਪੰਜਾਬ’ ਦੀ ਪੁਰਾਣੀ ਪਛਾਣ ਵਾਪਸ ਲਿਆਉਣ ਦਾ ਉਪਰਾਲਾ Kptnews Bureau Special Storyਕਪੂਰਥਲਾ। ਕਦੇ ਹਰਿਆਲੀ ਅਤੇ ਸਾਫ਼-ਸਫ਼ਾਈ ਲਈ ‘ਪੈਰਿਸ ਆਫ ਪੰਜਾਬ’ ਵਜੋਂ ਜਾਣਿਆ ਜਾਂਦਾ ਕਪੂਰਥਲਾ ਸ਼ਹਿਰ ਅੱਜ ਕਈ ਥਾਵਾਂ ’ਤੇ ਸੜਕਾਂ ਦੇ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਕਾਰਨ ਸਫ਼ਾਈ…

Read More

ਚੋਣ ਰੋਲ ਆਬਜ਼ਰਵਰ ਰਾਹੁਲ ਭੰਡਾਰੀ ਨੇ ਐਸ.ਆਈ.ਆਰ.-2026  ਦੀ ਪ੍ਰਗਤੀ ਦਾ ਜਾਇਜ਼ਾ ਲਿਆ

-ਸੁਲਤਾਨਪੁਰ ਲੋਧੀ ਵੱਲੋਂ 100% ਐਸ.ਆਈ.ਆਰ.ਕਾਰਜ ਮੁਕੰਮਲ ਕਰਨ ਦੀ ਸ਼ਲਾਘਾ; ਹੋਰ ਈ.ਆਰ.ਓਜ਼  ਨੂੰ 8 ਅਕਤੂਬਰ ਤੱਕ ਕੰਮ ਪੂਰਾ ਕਰਨ ਦੀ ਹਦਾਇਤ -ਜ਼ੋਰ ਦਿੱਤਾ ਕਿ ਕੋ ਵੀ ਯੋਗ ਨਾਗਰਿਕ ਵੋਟਰ ਸੂਚੀਆਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ; ਪਹਿਲੀ ਵਾਰ ਵੋਟਰ ਬਣਨ ਵਾਲੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ ‘ਤੇ ਵਿਸ਼ੇਸ਼ ਧਿਆਨ ਫਗਵਾੜਾ, 29 ਸਤੰਬਰ: ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ…

Read More